ਗੋਰਾਇਆ ਰੇਲਵੇ ਸਟੇਸ਼ਨ
ਪੰਜਾਬ ਵਿੱਚ ਰੇਲਵੇ ਸਟੇਸ਼ਨ, ਭਾਰਤਗੋਰਾਇਆ ਰੇਲਵੇ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਅਧੀਨ ਅੰਬਾਲਾ-ਅਟਾਰੀ ਲਾਈਨ ਉੱਤੇ ਇੱਕ ਰੇਲਵੇ ਸਟੇਸ਼ਨ ਹੈ।ਜਿਸਦਾ ਕੋਡ: (ਜੀ,ਆਰ.ਵਾਈ) ਹੈ। GRY ਇਹ ਭਾਰਤੀ ਰਾਜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਵਿਖੇ ਕੌਮੀ ਸ਼ਾਹਰਾਹ 44,ਦੇ ਉੱਪਰ ਦਿਲਬਾਗ ਕਲੋਨੀ ਦੇ ਨੇੜੇ ਸਥਿਤ ਹੈ।
Read article